ਫਾਇਰਫਾਕਸ 3.5 ਪੰਜਾਬੀ ਵਿੱਚ



Mozilla ਦਾ ਬਰਾਊਜ਼ਰ ਫਾਇਰਫਾਕਸ 3.5 ਪੰਜਾਬੀ ਵਿੱਚ ਤਿਆਰ ਹੈ। ਇਹ ਇਕ open-source project ਹੈ। ਪੰਜਾਬੀ open-source team ਅਤੇ volunteer translators ਦੀ ਅਨਥਕ ਮਿਹਨਤ ਸਦਕਾ ਇਹ ਬਰਾਊਜ਼ਰ ਪੰਜਾਬੀ ਵਿੱਚ ਬਣ ਕੇ ਤਿਆਰ ਹੈ ਅਤੇ ਪਹਿਲਾਂ ਨਾਲੋਂ ਜਾਦਾ ਸੁਰਖੀਤ ਅਤੇ ਤੇਜ ਹੈ। ਪੰਜਾਬੀ interface ਇਸ ਨੂੰ ਹੋਰ ਵੀ ਵਧੀਆ ਬਨਾਂ ਦਿੰਦਾ ਹੈ। ਇਕ ਵਾਰ try ਕਰ ਕੇ ਦੇਖੋ, ਮੈਨੂੰ ਯਕੀਨ ਹੈ ਕੇ ਤੁਸੀ ਨਿਰਾਸ਼ ਨਹੀ ਹੋਵੋ ਗੇ। Download page ਤੇ ਜਾਨ ਲਈ ਏਥੇ ਕਲਿੱਕ ਕਰੋ।

Comments