Punjabi Pad

http://www.download3000.com/download_22741.html
PunjabiPad is a full featured Punjabi wordprocessor that makes Punjabi typing and wordprocessing easy thanks to its unique type as you speak layout that allows you to type Punjabi the same way you pronounce it. Includes over 300 Punjabi fonts. Amazing typing layout provides unmatched ease. No need to remember complex combinations or ALT key combos, just type as you pronounce. Ex. type Hindustani to write Hindustani in Punjabi. Also make sure your Punjabi documents look good with over 36 Punjabi fonts at your disposal. PunjabiPad is compatible with all popular wordprocessors and designing software. Just type in PunjabiPad and Copy-Paste the text to your favourite software.

Comments

  1. ਮਹਾਤਮਾ ਗਾਂਧੀ

    ਜੋ ਸਰੀਰ ਦੇ ਨਾਲ ਮਨ ਦੇ ਗੁਲਾਮ ਹੋ ਗਏ ਹਨ , ੳਹ ਕਦੇ ਆਜ਼ਾਦੀ ਪ੍ਰਾਪਤ ਨਹੀ ਕਰ ਸਕਦੇ।

    ਜੇ ਤੁਹਾਡੇ ਅੰਦਰ ਸੱਚ ਬੋਲਣ ਦੀ ਤਾਕਤ ਨਹੀ ਹੈ ਤਾਂ ਚੁੱਪ ਰਹੋ ਪਰ ਝੂਠ ਨਾ ਬੋਲੋ ।

    ਬੋਲਣਾਂ ਇਕ ਕਲਾ ਹੈ । ਚੁੱਪ ਉਸਤੋਂ ਵੱਡੀ ਕਲਾ ਹੈ ।

    ਸਾਨੂੰ ਅੰਗਰੇਜ਼ੀ ਦੀ ਲੋੜ ਹੈ , ਪਰ ਆਪਣੀ ਭਾਸ਼ਾ ਨੂੰ ਨਸ਼ਟ ਕਰਨ ਲਈ ਨਹੀ ।

    ਛੋਟੀਆਂ ਛੋਟੀਆਂ ਗੱਲਾਂ ਨਾਲ ਹੀ ਸਾਡੇ ਸਿਧਾਂਤਾਂ ਦੀ ਪ੍ਰੀਖਿਆ ਹੁੰਦੀ ਹੈ ।

    ਸੰਜੀਵ ਕਰਾਟੇ ਭਾਰਤ

    ReplyDelete
  2. ਮਹਾਤਮਾ ਗਾਂਧੀ

  3. ਮਹਾਤਮਾ ਗਾਂਧੀ

  4. ਮਹਾਤਮਾ ਗਾਂਧੀ

  5. ਬਾਬਾ ਫ਼ਰੀਦ
    ਮਿੱਟੀ ਨੂੰ ਮਾੜਾ ਨਹੀ ਆਖਣਾਂ ਚਾਹੀਦਾ ਮਿੱਟੀ ਦੀ ਬਰਾਬੀ ਕੋਈ ਨਹੀ ਕਰ ਸਕਦਾ । ਮਨੁੱਖ ਦੇ ਜਿਊਂਦਿਆਂ ਪੈਰਾਂ ਹੇਠ ਹੁੰਦੀ ਹੈ । ਮਰਿਆਂ ਉਸਦੇ ਉੱਤੇ ਹੋ ਜਾਂਦੀ ਹੈ। ਬਾਬਾ ਫ਼ਰੀਦ
    ਸੰਜੀਵ ਕਰਾਟੇ ਭਾਰਤ

    ਦਰਵੇਸ਼ ਮਨੁੱਖਾਂ ਵਿੱਚ ਰੁੱਖਾਂ ਵਰਗੀ ਸਹਿਣਸ਼ੀਲਤਾ ਹੋਣੀ ਚਾਹੀਦੀ ਹੈ । ਰੁੱਖਾਂ ਨੂੰ ਲੋਕ ਪੱਥਰ ਵੀ ਮਾਰਦੇ ਹਨ , ਪਰ ਉਹ ਸਬਰ ਰੱਖ ਕੇ ਬਦਲੇ ਵਿੱਚ ਮਿੱਠੇ ਤੇ ਉਪਯੋਗੀ ਫੁੱਲ ਤੇ ਫਲ ਉਹਨਾਂ ਨੂੰ ਪ੍ਰਦਾਨ ਕਰਦੇ ਹਨ । ਬਾਬਾ ਫ਼ਰੀਦ
    ਸੰਜੀਵ ਕਰਾਟੇ ਭਾਰਤ

    ਜੋ ਜੱਟ ਠੀਕਰੀਆਂ ਬੀਜਦਾ ਹੈ ,ਉਹ ਬਿਜੌਰ ਦੇ ਇਲਾਕੇ ਦਾ ਛੋਟਾ ਅੰਗੂਰ ਖਾਣ ਦੀ ਆਸ ਨਾ ਰੱਖੇ । ਸਾਰੀ ਉਮਰ ਉਨ ਕੱਤਣ ਵਾਲਾ ਰੇਸ਼ਮ ਪਹਿਨਣ ਦੀ ਆਸ ਨਾ ਰੱਖੇ । ਬਾਬਾ ਫ਼ਰੀਦ
    ਸੰਜੀਵ ਕਰਾਟੇ ਭਾਰਤ

    ਸਬਰ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ ਹੈ । ਸਬਰ ਹੋਵੇ ਤਾਂ ਮਨੁੱਖ ਵਧ ਕੇ ਦਰਿਆ ਬਣ ਜਾਂਦਾ ਹੈ ।ਸਬਰ ਵਾਲੇ ਦਿਲ ਵਿੱਚ ਹੀ ਸਾਰੇ ਜਗਤ ਵਾਲਾ ਪਿਆਰ ਪੈਦਾ ਹੁੰਦਾ ਹੈ । ਬਾਬਾ ਫ਼ਰੀਦ
    ਸੰਜੀਵ ਕਰਾਟੇ ਭਾਰਤ

    ReplyDelete

Post a Comment

ਸੁਝਾ ਲਿਖੋ